ਬਟਰ ਚਿਕਨ
ਜ਼ਰੂਰੀ ਸਾਮਾਨ
ਡੇਢ ਕੱਪ ਦਹੀਂ
ਇੱਕ ਕਿਲੋ ਚਿਕਨ ਥਾਈਜ਼
ਇੱਕ ਵੱਡਾ ਚਮਚ ਨਿੰਬੂ ਦਾ ਰਸ
ਇੱਕ ਚਮਚ ਹਲਦੀ
ਡੇਢ ਚਮਚ ਗਰਮ ਮਸਾਲਾ
ਡੇਢ ਚਮਚ ਜੀਰਾ ਭੁੰਨਿਆ ਹੋਇਆ ਅਤੇ ਪੀਸਿਆ ਹੋਇਆ ਇੱਕ ਚਮਚ ਪੀਸੀ ਹੋਈ ਕਸੂਰੀ ਮੇਥੀ
ਅੱਧਾ ਕੱਪ ਮੱਖਣ ਬਿਨਾਂ ਨਮਕ ਵਾਲਾ
ਦੋ ਕੱਪ ਪਿਆਜ਼ ਦਾ ਪੇਸਟ
ਇੱਕ ਕੱਪ ਟਮਾਟਰ ਪੇਸਟ ਪਿਓਰੀ
ਦੋ ਵੱਡੇ ਚਮਚ ਅਦਰਕ ਲਸਣ ਪੇਸਟ
ਇਕ ਕੱਪ ਕ੍ਰੀਮ
ਤਿੰਨ ਕੱਪ ਚਿਕਨ ਸਟਾਕ
ਇੱਕ ਚਮਚ ਜ਼ੀਰਾ
ਇਕ ਟੁਕੜਾ ਦਾਲਚੀਨੀ ਓਖਲੀ ਵਿੱਚ ਕੁਟੀ ਹੋਈ
ਸਵਾਦ ਅਨੁਸਾਰ ਲਾਲ ਮਿਰਚ ਪਾਊਡਰ
ਸਵਾਦ ਅਨੁਸਾਰ ਨਮਕ
ਹਰਾ ਧਨੀਆਂ
ਤੇਲ
ਸਜਾਵਟ ਦੇ ਲਈ
ਬਟਰ ਚਿਕਨ ਨੂੰ ਬਰੀਕ ਕੱਟੇ ਹੋਏ ਹਰੇ ਧਨੀਆਂ ਪੱਤੀਆਂ ਅਤੇ ਕਰੀਮ ਨਾਲ ਸਜਾਓ
ਵਿਧੀ
ਜ਼ਰੂਰੀ ਸਾਮਾਨ
ਇੱਕ ਕਿਲੋ ਚਿਕਨ ਥਾਈਜ਼
ਇੱਕ ਵੱਡਾ ਚਮਚ ਨਿੰਬੂ ਦਾ ਰਸ
ਇੱਕ ਚਮਚ ਹਲਦੀ
ਡੇਢ ਚਮਚ ਗਰਮ ਮਸਾਲਾ
ਡੇਢ ਚਮਚ ਜੀਰਾ ਭੁੰਨਿਆ ਹੋਇਆ ਅਤੇ ਪੀਸਿਆ ਹੋਇਆ ਇੱਕ ਚਮਚ ਪੀਸੀ ਹੋਈ ਕਸੂਰੀ ਮੇਥੀ
ਅੱਧਾ ਕੱਪ ਮੱਖਣ ਬਿਨਾਂ ਨਮਕ ਵਾਲਾ
ਦੋ ਕੱਪ ਪਿਆਜ਼ ਦਾ ਪੇਸਟ
ਇੱਕ ਕੱਪ ਟਮਾਟਰ ਪੇਸਟ ਪਿਓਰੀ
ਦੋ ਵੱਡੇ ਚਮਚ ਅਦਰਕ ਲਸਣ ਪੇਸਟ
ਇਕ ਕੱਪ ਕ੍ਰੀਮ
ਤਿੰਨ ਕੱਪ ਚਿਕਨ ਸਟਾਕ
ਇੱਕ ਚਮਚ ਜ਼ੀਰਾ
ਇਕ ਟੁਕੜਾ ਦਾਲਚੀਨੀ ਓਖਲੀ ਵਿੱਚ ਕੁਟੀ ਹੋਈ
ਸਵਾਦ ਅਨੁਸਾਰ ਲਾਲ ਮਿਰਚ ਪਾਊਡਰ
ਸਵਾਦ ਅਨੁਸਾਰ ਨਮਕ
ਹਰਾ ਧਨੀਆਂ
ਤੇਲ
ਸਜਾਵਟ ਦੇ ਲਈ
ਬਟਰ ਚਿਕਨ ਨੂੰ ਬਰੀਕ ਕੱਟੇ ਹੋਏ ਹਰੇ ਧਨੀਆਂ ਪੱਤੀਆਂ ਅਤੇ ਕਰੀਮ ਨਾਲ ਸਜਾਓ
ਵਿਧੀ
1.ਇੱਕ ਬਰਤਨ ਵਿੱਚ ਦਹੀਂ, ਨਿੰਬੂ ਦਾ ਰਸ, ਹਲਦੀ, ਗਰਮ ਮਸਾਲਾ ਪਾਊਡਰ ਅਤੇ ਪੀਸਿਆ ਹੋਇਆ ਭੁੰਨਿਆ ਜੀਰਾ ਪਾਓ ਅਤੇ ਸਾਰੇ ਸਾਮਾਨ ਨੂੰ ਚੰਗੀ ਤਰ੍ਹਾਂ ਫ਼ੈਟਦੇ ਹੋਏ ਮਿਕਸ ਕਰ ਲਓ।
2.ਹੁਣ ਦਹੀਂ ਮਿਸ਼ਰਣ ਵਿੱਚ ਚਿਕਨ ਥਾਈਜ਼ ਪਾ ਕੇ ਇੱਕ ਚਮਚ ਨਾਲ ਮਿਲਾਓ , ਫਿਰ ਚਿਕਨ ਨੂੰ ਮੈਰੀਨੇਟ ਕਰਨ ਲਈ ਫਰਿੱਜ ਵਿੱਚ ਇੱਕ ਦਿਨ ਤੱਕ ਰੱਖੋ।
3.ਅਗਲੇ ਦਿਨ ਗੈਸ ਤੇ ਇੱਕ ਪੈਨ ਵਿਚ ਤੇਲ ਗਰਮ ਕਰੋ, ਫਿਰ ਮੱਧਮ ਆਂਚ ਤੇ ਗਰਮ ਤੇਲ ਵਿੱਚ ਮੱਖਣ ਪਾ ਕੇ ਪਿਘਲਾਓ , ਇਸਦੇ ਬਾਅਦ ਮੱਖਣ ਵਿੱਚ ਜੀਰਾ ਅਤੇ ਦਾਲਚੀਨੀ ਪਾ ਕੇ ਭੁੰਨੋ, ਜਿਵੇਂ ਹੀ ਜੀਰਾ ਚਟਕਣ ਲਗੇ ਤਾਂ ਉਸ ਵਿੱਚ ਪਿਆਜ਼ ਪਾ ਕੇ ਫ੍ਰਾਈ ਕਰ ਲਓ।
4.ਜਦ ਪਿਆਜ਼ ਹਲਕਾ ਸੁਨਹਿਰਾ ਹੋ ਜਾਵੇ ਹੋ ਜੋ ਉਸ ਵਿੱਚ ਅਦਰਕ ਲਸਣ ਪੇਸਟ ਪਾ ਕੇ ਭੁੰਨੋ।
5.ਹੁਣ ਗਰੇਵੀ ਵਿੱਚ ਟਮਾਟਰ ਪੇਸਟ ਪਿਓਰੀ, ਕਰੀਮ, ਲਾਲ ਮਿਰਚ ਅਤੇ ਨਮਕ ਪਾ ਕੇ ਪੰਜ ਮਿੰਟ ਤੱਕ ਮੀਡੀਆਂ ਆਂਚ ਤੇ ਪਕਾਓ।
6.ਜਦ ਗਰੇਵੀ ਵਿੱਚ ਤੇਲ ਅਲੱਗ ਹੁੰਦਾ ਨਜ਼ਰ ਆਵੇ ਉਦੋਂ ਉਸ ਵਿੱਚ ਮੈਰੀਨੇਟ ਕੀਤੇ ਹੋਏ ਚਿਕਨ ਥਾਈਜ਼ ਪਾ ਕੇ ਇੱਕ ਵੱਡੇ ਚਮਚ ਨਾਲ ਚਲਾਉਂਦੇ ਹੋਏ ਦੋ ਮਿੰਟ ਤੱਕ ਮਿਕਸ ਕਰੋ।
7.ਇਸ ਦੇ ਬਾਅਦ ਚਿਕਨ ਵਿੱਚ ਚਿਕਨ ਸਟਾਕ ਪਾਓ, ਇੱਕ ਉਬਾਲ ਆਉਣ ਤੋਂ ਬਾਅਦ ਆਂਚ ਹੌਲੀ ਕਰ ਦਓ ਤੇ ਚਿਕਨ ਨੂੰ ਪੰਦਰਾਂ ਤੋਂ ਵੀਹ ਮਿੰਟ ਤੱਕ ਬਿਨਾਂ ਢੱਕੇ ਪੱਕਣ ਦਓ , ਵਿੱਚ ਵਿੱਚ ਚਿਕਨ ਨੂੰ ਵੱਡੇ ਚਮਚ ਨਾਲ ਹਿਲਾਉਂਦੇ ਰਹੋ।
8.ਚਿਕਨ ਚੰਗੀ ਤਰ੍ਹਾਂ ਪੱਕ ਜਾਵੇ ਉਦੋਂ ਉਸ ਵਿੱਚ ਕਸੂਰੀ ਮੇਥੀ ਮਿਲਾਓ ਅਤੇ ਫਿਰ ਚਿਕਨ ਨੂੰ ਦੋ ਮਿੰਟ ਤੱਕ ਹੋਰ ਪਕਾ ਕੇ ਗੈਸ ਬੰਦ ਕਰ ਦਓ।
9.ਬਟਰ ਚਿਕਨ ਤਿਆਰ ਹੈ , ਹੁਣ ਬਿਨਾਂ ਦੇਰੀ ਕੀਤੇ ਇਸ ਨੂੰ ਖਾਣ ਦੀ ਥਾਲੀ ਵਿੱਚ ਸਰਵ ਕਰੋ।
No comments:
Post a Comment